ਹੋਮ ਰਾਸ਼ਟਰੀ: ਰਾਹੁਲ ਗਾਂਧੀ ਨੇ 20 ਕਰੋੜ ਦੀ ਚਲ-ਅਚੱਲ ਜਾਇਦਾਦ ਐਲਾਨੀ

ਰਾਹੁਲ ਗਾਂਧੀ ਨੇ 20 ਕਰੋੜ ਦੀ ਚਲ-ਅਚੱਲ ਜਾਇਦਾਦ ਐਲਾਨੀ

Admin User - Apr 05, 2024 11:17 AM
IMG

NA

ਵਾਇਨਾੜ, 5 ਅਪ੍ਰੈਲ,  ਕਾਂਗਰਸ ਦੇ ਆਗੂ ਤੇ ਮੌਜੂਦਾ ਐਮ ਪੀ ਰਾਹੁਲ ਗਾਂਧੀ ਨੇ ਵਾਇਨਾੜ ਲੋਕ ਸਭਾ ਹਲਕੇ ਤਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ 30 ਕਰੋੜ ਰੁਪਏ ਦੀ ਚਲ-ਅਚੱਲ ਜਾਇਦਾਦ ਐਲਾਨੀ ਹੈ।
ਉਹਨਾਂ ਵੱਲੋਂ ਰਿਟਰਨਿੰਗ ਅਫਸਰ ਕੋਲ ਦਾਇਰ ਹਲਫੀਆ ਬਿਆਨ ਮੁਤਾਬਕ ਉਹਨਾਂ ਕੋਲ 9 ਕਰੋੜ ਰੁਪਏ ਦੀ ਚਲ ਅਤੇ 11 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਕੁੱਲ 20 ਕਰੋੜ 39 ਲੱਖ 61862 ਕਰੋੜ ਰੁਪਏ ਦੀ ਜਾਇਦਾਦ ਹੈ। ਉਹਨਾਂ ਕੋਲ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਖੇਤੀਬਾੜੀ ਜ਼ਮੀਨ ਸਾਂਝੀ ਹੈ। ਰਾਹੁਲ ਦੀ ਆਮਦਨ ਵਿਚ ਐਮ ਪੀ ਵਜੋਂ ਤਨਖਾਹ, ਰਾਇਲਟੀ, ਕਿਰਾਇਆ, ਵਿਆਜ਼, ਬਾਂਡ ਅਤੇ ਮਿਊਚਲ ਫੰਡ ਤੇ ਮਿਲਦੇ ਲਾਭ ਆਦਿ ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Aradhyaa

Reporter

ਕੱਪੜ ਛਾਣ

IMG
Watch LIVE TV
indiaoutspeak TV
Subscribe

Get all latest content delivered to your email a few times a month.